Raule
3:16
YouTubeJassa Dhillon - Topic
Raule
Provided to YouTube by Browntown Entertainment Ltd. Raule · Jassa Dhillon · Gur Sidhu · Gurlez Akhtar Raule ℗ Browntown Entertainment Ltd. Released on: 2021-02-12 Producer: Nav Sandhu Composer: Gur Sidhu Lyricist: Jassa Dhillon Auto-generated by YouTube.
22.3M viewsFeb 11, 2021
Lyrics
Aye yo!
Everybody knows
It's the Gur Sidhu Music!
ਹੋ, ਵੇਲ਼ਾ ਸ਼ਾਮ ਦਾ ਤੂੰ ਨਿੱਖਰੀ ਫ਼ਿਰੇਂ
ਹੋ, ਵੇਲ਼ਾ ਸ਼ਾਮ ਦਾ ਤੂੰ ਨਿੱਖਰੀ ਫ਼ਿਰੇਂ
ਨੀ ਮੁੰਡਾ ਢਾਣੀਆਂ 'ਚ ਬਹਿ ਕੇ
ਸਿੱਖੇ time ਚੱਕਣਾ (time ਚੱਕਣਾ)
ਹਾਏ ਵੇ, ਤੇਰੇ ਕਰਕੇ ਮੈਂ ਨਿੱਖਰੀ ਫ਼ਿਰਾਂ
ਤੇਰੇ ਕਰਕੇ ਮੈਂ ਨਿੱਖਰੀ ਫ਼ਿਰਾਂ
ਮੈਨੂੰ ਚੰਗਾ ਲੱਗੇ ਤੈਨੂੰ ਚੋਰੀ-ਚੋਰੀ ਤੱਕਣਾ (ਚੋਰੀ ਤੱਕਣਾ)
ਹੋ, ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ (ਆਹੋ)
ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ
ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
(ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
ਸੁੱਖ ਰੱਖੇ ਬਾਬਾ ਤੂੰ ਪਸੰਦ ਜੱਟ ਦੀ
ਲਾ ਲੈ ਪੱਕੀ ਯਾਰੀ, ਨਾ ਪਿਛਾਂਹ ਹੱਟਦੀ
ਮੈਂ ਘਰੋਂ ਬਾਹਲਾ ਆਮ, ਤੇਰਾ ਰੰਗ ਆ ਬਦਾਮੀ
ਵੇ ਮੇਰਾ nature ਆ shy
ਦਿਲੋਂ ਭਰੀ ਬੈਠੀ ਹਾਮੀ (ਭਰੀ ਬੈਠੀ ਹਾਮੀ)
ਓ, ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ
ਕਹਿੰਦੀ ਨਾਲ਼ ਦੀ ਤੂੰ ਯਾਰੀਆਂ ਕਮਾਉਂਦਾ
ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
(ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
ਹੋ, ਗੱਲ ਉੱਡਣੀ ਆ ਪੱਕਾ: ਤੇਰੇ-ਮੇਰੇ ਨੇ ਯਾਰਾਨੇ
ਵੇ, ਅੱਖਾਂ ਤੇਰੀਆਂ ਨੇ ਮਿਲ਼ਨੇ ਦੇ ਲੱਭਣੇ ਬਹਾਨੇ
ਦਿੱਤੇ ਜਾਣੇ ਨਈਂ ਜਵਾਬ, ਬੜੇ ਉੱਠਣੇ ਸਵਾਲ਼
ਰੱਖੇਂ ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼
(ਜੇਰਾ ਜੇ ਤੂੰ ਵੱਡਾ, ਮੈਂ ਵੀ ਤੁਰਾਂ ਨਾਲ਼-ਨਾਲ਼)
ਓ, ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ? (ਨਾ, ਨਾ, ਨਾ)
ਕਿਉਂ ਨਈਂ ਜੱਸਿਆ ਗੁਲਾਬ ਤੂੰ ਫੜਾਉਂਦਾ?
ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਓ, ਝਾਕਣੀ ਜੋ ਤੇਰੀ ਵੇ ਸਰੂਰ ਜਾ ਚੜ੍ਹਾਉਂਦੀ
ਓ, ਦਿਨੇ ਗੋਰਾ ਰੰਗ, ਰਾਤੀਂ ਯਾਦ ਆ ਸਤਾਉਂਦੀ
ਰੱਖੇਂ ਗਲ਼ੀ ਵਿੱਚ ਗੇੜਾ ਕਾਹਤੋਂ ਡੱਬ ਵਿੱਚ ਲਾਹ ਕੇ?
ਹੋ, ਤੇਰੇ ਕਰਕੇ ਲਿਆਇਆ, ਬਿੱਲੋ border ਤੋਂ ਜਾਕੇ
(Border ਤੋਂ ਜਾਕੇ)
ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ
ਹੋ, ਮੁੰਡਾ ਕਾਵਾਂ 'ਤੇ ਨਿਸ਼ਾਨੇ ਨਹੀਂਓਂ ਲਾਉਂਦਾ
ਓ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਤੇਰੇ ਅੱਗੇ ਬੋਲਦਾ ਈ ਨਈਂ, ਬੋਲਦਾ ਈ ਨਈਂ
ਪਿੰਡ ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ
(ਹਾਂ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
(ਹੋ, ਰੌਲ਼ਿਆਂ 'ਚ ਪਹਿਲਾ ਨਾਮ ਆਉਂਦਾ)
Gur Sidhu Music!
See more videos
Static thumbnail place holder

Short videos

Static thumbnail place holder